ਦਾਖ਼ਲੇ ਲਈ ਸਡਿਊਲ

ਦਾਖ਼ਲੇ ਲਈ ਕਲਾਸ ਦਾ ਨਾਮ ਬਿਨਾ ਲੇਟ ਫ਼ੀਸ ਦਾਖ਼ਲੇ ਲਈ ਸਡਿਊਲ
 
1)       ਬੀ.ਏ-ਭਾਗ ਪਹਿਲਾ (ਪਹਿਲਾ ਸਮੈਸਟਰ) 
2)      ਬੀ.ਕਾਮ-ਭਾਗ ਪਹਿਲਾ (ਪਹਿਲਾ ਸਮੈਸਟਰ)
          ਬੀ.ਕਾਮ-ਭਾਗ ਦੂਸਰਾ (ਤੀਸਰਾ ਸਮੈਸਟਰ)
          ਬੀ.ਕਾਮ-ਭਾਗ ਤੀਸਰਾ (ਪੰਜਵਾਂ ਸਮੈਸਟਰ)
3)      ਬੀ.ਸੀ.ਏ-ਭਾਗ ਪਹਿਲਾ (ਪਹਿਲਾ ਸਮੈਸਟਰ)
          ਬੀ.ਸੀ.ਏ-ਭਾਗ ਦੂਸਰਾ (ਤੀਸਰਾ ਸਮੈਸਟਰ)
          ਬੀ.ਸੀ.ਏ-ਭਾਗ ਤੀਸਰਾ (ਪੰਜਵਾਂ ਸਮੈਸਟਰ)
5)      ਐਮ.ਐਸ.ਸੀ. (ਆਈ.ਟੀ) ਭਾਗ ਪਹਿਲਾ (ਪਹਿਲਾ ਸਮੈਸਟਰ) 
         ਐਮ.ਐਸ.ਸੀ. (ਆਈ.ਟੀ) ਭਾਗ ਦੂਸਰਾ (ਤੀਸਰਾ ਸਮੈਸਟਰ)
7)      ਐਮ.ਐਸਸੀ (ਆਈ.ਟੀ) ਲੈਟਰਲ ਐਟਰੀ   
8)      ਪੀ.ਜੀ.ਡੀ.ਸੀ.ਏ
01-07-2024 ਤੋਂ 31-07-2024
 
 
 
 
 
 
 
 
 
 
 
 
9)      500/- ਰੁਪਏ ਲੇਟ ਫ਼ੀਸ ਅਤੇ ਪ੍ਰਿੰਸੀਪਲ ਸਾਹਿਬ ਦੀ  
          ਪ੍ਰਵਾਨਗੀ ਸਹਿਤ
01-08-2024 ਤੋਂ 08-08-2024 ਤੱਕ
10)     1000/- ਲੇਟ ਫ਼ੀਸ ਅਤੇ ਡੀਨ ,ਕਾਲਜ ਵਿਕਾਸ ਕੌਂਸਲ  
           ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਪ੍ਰਵਾਨਗੀ ਸਹਿਤ    
09-08-2024 ਤੋਂ 20-08-2024 ਤੱਕ
11)     1500/- ਰੁਪਏ ਲੇਟ ਫੀਸ ਅਤੇ ਵਾਈਸ ਚਾਂਸਲਰ ਸਾਹਿਬ ਦੀ ਪ੍ਰਵਾਨਗੀ ਨਾਲ  21-08-2024  ਤੋਂ 28-08-2024 ਤੱਕ
12)     2000/- ਰੁਪਏ ਲੇਟ ਫੀਸ ਅਤੇ ਵਾਇਸ ਚਾਂਸਲਰ, ਪੰਜਾਬੀ  ਯੂਨੀਵਰਸਿਟੀ,
          ਪਟਿਆਲਾ ਦੀ ਪ੍ਰਵਾਨਗੀ ਦੀ ਆਸ ਵਿੱਚ
29-08-2024 ਤੋਂ 06-09-2024 ਤੱਕ

This document was last modified on: 21-06-2024