ਦਾਖ਼ਲੇ ਲਈ ਸਡਿਊਲ

ਦਾਖ਼ਲੇ ਲਈ ਕਲਾਸ ਦਾ ਨਾਮ ਬਿਨਾ ਲੇਟ ਫ਼ੀਸ ਦਾਖ਼ਲੇ ਲਈ ਸਡਿਊਲ
 
1)       ਬੀ.ਏ-ਭਾਗ ਪਹਿਲਾ (ਪਹਿਲਾ ਸਮੈਸਟਰ) 
2)      ਬੀ.ਕਾਮ-ਭਾਗ ਪਹਿਲਾ (ਪਹਿਲਾ ਸਮੈਸਟਰ)
          ਬੀ.ਕਾਮ-ਭਾਗ ਦੂਸਰਾ (ਤੀਸਰਾ ਸਮੈਸਟਰ)
          ਬੀ.ਕਾਮ-ਭਾਗ ਤੀਸਰਾ (ਪੰਜਵਾਂ ਸਮੈਸਟਰ)
3)      ਬੀ.ਸੀ.ਏ-ਭਾਗ ਪਹਿਲਾ (ਪਹਿਲਾ ਸਮੈਸਟਰ)
          ਬੀ.ਸੀ.ਏ-ਭਾਗ ਦੂਸਰਾ (ਤੀਸਰਾ ਸਮੈਸਟਰ)
          ਬੀ.ਸੀ.ਏ-ਭਾਗ ਤੀਸਰਾ (ਪੰਜਵਾਂ ਸਮੈਸਟਰ)
5)      ਐਮ.ਐਸ.ਸੀ. (ਆਈ.ਟੀ) ਭਾਗ ਪਹਿਲਾ (ਪਹਿਲਾ ਸਮੈਸਟਰ) 
         ਐਮ.ਐਸ.ਸੀ. (ਆਈ.ਟੀ) ਭਾਗ ਦੂਸਰਾ (ਤੀਸਰਾ ਸਮੈਸਟਰ)
7)      ਐਮ.ਐਸਸੀ (ਆਈ.ਟੀ) ਲੈਟਰਲ ਐਟਰੀ   
8)      ਪੀ.ਜੀ.ਡੀ.ਸੀ.ਏ
1-05-2025 ਤੋਂ 15-07-2025
 
 
 
 
 
 
 
 
 
 
 
 
9)      500/- ਰੁਪਏ ਲੇਟ ਫ਼ੀਸ ਅਤੇ ਪ੍ਰਿੰਸੀਪਲ ਸਾਹਿਬ ਦੀ  
          ਪ੍ਰਵਾਨਗੀ ਸਹਿਤ
01-08-2025 ਤੋਂ 11-08-2024 ਤੱਕ
10)     1000/- ਲੇਟ ਫ਼ੀਸ ਅਤੇ ਡੀਨ ,ਕਾਲਜ ਵਿਕਾਸ ਕੌਂਸਲ  
           ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਪ੍ਰਵਾਨਗੀ ਸਹਿਤ    
12-08-2025 ਤੋਂ 18-08-2024 ਤੱਕ
11)     1500/- ਰੁਪਏ ਲੇਟ ਫੀਸ ਅਤੇ ਵਾਈਸ ਚਾਂਸਲਰ ਸਾਹਿਬ ਦੀ ਪ੍ਰਵਾਨਗੀ ਨਾਲ  19-08-2025  ਤੋਂ 25-08-2025 ਤੱਕ
12)     2000/- ਰੁਪਏ ਲੇਟ ਫੀਸ ਅਤੇ ਵਾਇਸ ਚਾਂਸਲਰ, ਪੰਜਾਬੀ  ਯੂਨੀਵਰਸਿਟੀ,
          ਪਟਿਆਲਾ ਦੀ ਪ੍ਰਵਾਨਗੀ ਦੀ ਆਸ ਵਿੱਚ
26-08-2025 ਤੋਂ 15-09-2025 ਤੱਕ

This document was last modified on: 07-05-2025