Video Tutorial for Registration Form for 1st Year
Link for UG - https://youtu.be/smeh88ROLEM
Link for PG - https://youtu.be/_l-qA7WxucM
Meeting Video
ਇੰਨਕੁਆਰੀ (ਪੁੱਛ ਪੜਤਾਲ): 01887-245870
ਦਾਖਲਾ ਹੈਲਪ ਲਾਈਨ ਸੈਸ਼ਨ 2023-24 ਆਨਲਾਈਨ ਪੰਜਾਬ ਪੋਰਟਲ ਅਤੇ ਕਾਲਜ ਵੈਬਸਾਈਟ
ਡਾ. ਪੁਸ਼ਪਾ ਦੇਵੀ, ਅਸਿ ਪ੍ਰੋ. ਰਾਣੀ ਦੇਵੀ (ਬੀਏ ਵਿਭਾਗ) : 94646-60737, 9463450953
ਡਾ. ਨਿਧੀ ਬਾਲਾ (ਕਾਮਰਸ ਵਿਭਾਗ): 99158-19211
ਲੈਕ. ਪਵਨਦੀਪ ਕੌਰ, ਲੈਕ ਨਿਸ਼ਾ ਰਾਣੀ (ਕੰਪਿਊਟਰ ਵਿਭਾਗ) 6239723119,7986153672
ਜ਼ਰੂਰੀ ਨੋਟ
ਬੀ. ਏ. 1, ਦੇ ਦਾਖਲਾ ਫਾਰਮ ਜਮ੍ਹਾ ਕਰਵਾਉਣ ਦੀ ਆਖਰੀ ਮਿਤੀ 04.07.19 ਹੈ ।
ਬੀ. ਕਾਮ- 1, ਬੀ.ਸੀ.ਏ-1, ਪੀ.ਜ਼ੀ.ਡੀ.ਸੀ.ਏ. ਅਤੇ ਐੱਮ.ਐਸ.ਸੀ.ਆਈ.ਟੀ. ਦੇ ਦਾਖਲਾ ਫਾਰਮ ਜਮਾ ਕਰਵਾਉਣ ਦੀ ਆਖਰੀ ਮਿਤੀ 06.07.19 ਹੈ । ਉਪਰੋਕਤ ਜਮਾਤਾਂ ਲਈ ਫਾਰਮ ਜਮਾਂ ਕਰਵਾਉਣ ਦੀਆਂ ਨਿਰਧਾਰਤ ਮਿਤੀਆਂ ਤੋਂ ਬਾਅਦ ਦਾਖਲਾ ਫਾਰਮ ਨਹੀਂ ਲਏ ਜਾਣਗੇ । ਪਰ ਇਹ ਮਿਤੀ ਕਾਲਜ ਵਲੋਂ ਵਧਾਈ ਵੀ ਜਾ ਸਕਦੀ ਹੈ ।